ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਵਾਰੀ. ਸੁਧਾਰੀ। ੨. ਸ੍‍ਮਰਾਮਿ. ਯਾਦ ਕਰਦਾ ਹਾਂ. ਚੇਤੇ ਕਰਦਾ ਹਾਂ. "ਕਦੇ ਨ ਵਿਸਾਰੀ ਅਨਦਿਨ ਸਮਾਰੀ." (ਧਨਾ ਛੰਤ ਮਃ ੪)


ਦੇਖੋ, ਸਮਾਰ.


ਦੇਖੋ, ਸਮਾਰ. ਸਮਾਰਸਿ ਅਤੇ ਸਮਾਰਸੀ.


ਦੇਖੋ, ਸਮਾਰਨ। ੨. ਦੇਖੋ, ਸੰਭਾਲਨ.


ਸੰਭਾਲਕੇ। ੨. ਸਾਵਧਾਨੀ (ਹੋਸ਼ਿਆਰੀ) ਨਾਲ. "ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ." (ਸ੍ਰੀ ਮਃ ੧)


ਦੇਖੋ, ਸੰਭਾਲੂ.