ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
spicy, saucy, delicious; pungent, peppery; informal showy, gaudy
completely eaten up, licked up
same as ਚੱਟ ਕਰ ਜਾਣਾ , to eat the whole lot
to have something licked; to get or let someone lick
act of ਚੱਟਣਾ or ਚਟਾਉਣਾ ; mat, mattress, pallet, palliasse made from straw, seeds, palm-leaves or crushed stalks of sugarcane
ਫ਼ਾ. [چشم] ਸੰਗ੍ਯਾ- ਚਕ੍ਸ਼ੁ. ਨੇਤ੍ਰ. ਅੱਖ। ੨. ਨਜਰ. ਨਿਗਾਹ. ਦ੍ਰਿਸ੍ਟਿ.
ਫ਼ਾ. [چشمدیِد] ਵਿ- ਅੱਖੀਂ ਵੇਖਿਆ. "ਬੰਦੇ! ਚਸਮਦੀਦੰ ਫਨਾਇ." (ਤਿਲੰ ਮਃ ੫)
ਫ਼ਾ. [چشمنُمائی] ਸੰਗ੍ਯਾ- ਅੱਖ ਦਿਖਾਉਣ ਦੀ ਕ੍ਰਿਯਾ. ਕੋਪਦ੍ਰਿਸ੍ਟਿ ਨਾਲ ਤੱਕਣਾ.
ਫ਼ਾ. [چشم پوشی] ਸੰਗ੍ਯਾ- ਅਪਰਾਧ ਕ੍ਸ਼੍ਮਾ (ਖਿਮਾ) ਕਰਨ ਦੀ ਕ੍ਰਿਯਾ। ੨. ਦੇਖਕੇ ਅਣਡਿੱਠ ਕਰਨ ਦੀ ਕ੍ਰਿਯਾ.
ਫ਼ਾ. [چشمہ] ਸੰਗ੍ਯਾ- ਸੂਰਜ। ੨. ਪਾਣੀ ਦਾ ਸੋਤ. ਉਮਾਹੂ ਪਾਣੀ ਦਾ ਚੋਹਾ। ੩. ਸੂਈ ਦਾ ਨੱਕਾ। ੪. ਐ਼ਨਕ. "ਲਾਇ ਚਸਮੇ ਜਹ ਤਹਾ ਮਉਜੂਦ." (ਤਿਲੰ ਕਬੀਰ) ਗ੍ਯਾਨ ਅਤੇ ਵਿਵੇਕਰੂਪ ਚਸ਼ਮਾ.
ਫ਼ਾ. [چشمۂکوَثر] ਚਸ਼ਮਾਏਕੌਸਰ. ਬਹਿਸ਼੍ਤ ਦੀ ਇੱਕ ਨਦੀ, ਜਿਸ ਦੇ ਪਾਣੀ ਦਾ ਰੰਗ ਦੁੱਧ ਤੋਂ ਚਿੱਟਾ ਅਤੇ ਸ਼ਹਿਦ ਤੋਂ ਮਿੱਠਾ ਹੈ.