ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮੰਡਲੀ. ਟੋਲੀ। ੨. ਚਾਰਯਾਰੀ. "ਢਿਮਢਾਣੀ ਉਨ ਲਈ ਬਨਾਇ." (ਪ੍ਰਾਪੰਪ੍ਰ)
ਸੰਗ੍ਯਾ- ਢਿਮ ਢਿਮ ਸ਼ਬਦ ਕਰਨ ਵਾਲੀ ਟੰਮਕ.
ਸੰਗ੍ਯਾ- ਸੁਸ੍ਤੀ। ੨. ਬਿਲੰਬ. ਦੇਰੀ. "ਆਪੇ ਦੇਵੈ ਢਿਲ ਨ ਪਾਈ." (ਆਸਾ ਮਃ ੩)
same as ਢੀਂਗਰ
an inferior variety of rice
ਸੰਗ੍ਯਾ- ਪੇਟ. ਉਦਰ। ੨. ਗਰਭ. ਹਮਲ.
ਦੇਖੋ, ਢਿਲ ਅਤੇ ਢੀਲ.
to loosen, slacken; figurative usage to mollify, calm down, bring round; to soften, plasticise
in low key, slack; unwell, not feeling well, indisposed
looseness, slackness; tardiness, sluggishness; plasticity, softness