ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸ਼ੁਭ ਕਰਮਰੂਪ ਖੇਤੀ ਨੂੰ ਚੁਗ ਜਾਣ ਵਾਲੀਆਂ ਦਸ਼ ਇੰਦ੍ਰੀਆਂ. "ਦਸ ਮਿਰਗੀ ਸਹਜੇ ਬੰਧਿ ਆਨੀ." (ਭੈਰ ਮਃ ੫)
ਦਸਮਦੁਆਰਾ ਸੰਗ੍ਯਾ- ਦਸ਼ਮਦ੍ਵਾਰ. ਦਿਮਾਗ. "ਦਸਮਦੁਆਰਾ ਅਗਮ ਅਪਾਰਾ." (ਰਾਮ ਬੇਣੀ)
ਦਸ਼ ਇੰਦ੍ਰੀਆਂ ਦਾ ਦਮਨ. ਦਸ਼ਾਂ ਨੂੰ ਕ਼ਾਬੂ ਕਰਨ ਦੀ ਕ੍ਰਿਯਾ. "ਤਸਬੀ ਯਾਦਿ ਕਰਹੁ ਦਸਮਰਦਨੁ." (ਮਾਰੂ ਸੋਲਹੇ ਮਃ ੫)
ਸੰਗ੍ਯਾ- ਦਸ਼ਮੀ. ਚੰਦ੍ਰਮਾ ਦੇ ਪੱਖ ਦੀ ਦਸਵੀਂ ਤਿਥਿ. "ਦਸਮੀ ਦਸੇ ਦੁਆਰ ਬਸਿ ਕੀਨੇ." (ਗਉ ਥਿਤੀ ਮਃ ੫) ੨. ਦਸਵੀਂ ਗਿਣਤੀ ਦੀ ਕੋਈ ਚੀਜ.
ਸੰਗ੍ਯਾ- ਦਸ਼ ਮੂਹਾਂ ਵਾਲਾ, ਰਾਵਣ। ੨. ਤ੍ਰਿਦੇਵ. ਤਿੰਨ ਦੇਵਤਾ. ਚਾਰ ਮੁਖ ਬ੍ਰਹਮਾ੍ ਦੇ, ਇੱਕ ਵਿਸਨੁ ਦਾ, ਪੰਜ ਸ਼ਿਵ ਦੇ.
ਸੰਗ੍ਯਾ- ਦਸ਼ਮੁਖ (ਰਾਵਣ) ਦਾ ਅੰਤ ਕਰਨ ਵਾਲਾ, ਸ਼੍ਰੀ ਰਾਮ। ੨. ਤੀਰ. (ਸਨਾਮਾ)
ten paise coin, 1/10th of a rupee
loose unwoven strand of yarn at the end of a length of cloth