ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [چاککردن] ਚਾਕ ਕਰਦਨ. ਖੰਡਨ. ਚੀਰ ਦੇਣ ਦੀ ਕ੍ਰਿਯਾ. "ਸੁੰਭ ਚਕਰਤਨ." (ਅਕਾਲ) "ਧੂਮਰਾਛ ਚੰਡ ਮੁੰਡ ਚਕਰਦਨ." (ਨਾਪ੍ਰ)


ਦੇਖੋ, ਚਕਾਬ੍ਯੂਹ.