ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਅਗਨਿ, ਜੋ ਹੁਤ ਹਵਨ ਕੀਤੇ ਪਦਾਰਥਾਂ ਨੂੰ ਅਸ਼ਨ ਕਰੇ (ਖਾਵੇ).


ਸੰਗ੍ਯਾ- ਅੱਗ ਦੀ ਖੇਡ. ਆਤਿਸ਼ਬਾਜ਼ੀ.


ਥੀ. ਸੀ. "ਹੁਤੀ ਜੁ ਪਿਆਸ ਪਿਊਸ ਪਿਵੰਨ ਕੀ." (ਸਵੈਯੇ ਮਃ ੪. ਕੇ).


ਥੇ। ੨. ਹੋਤੇ.


ਥਾ. ਸੀ. "ਕਰਣੋ ਹੁਤੋ ਸੁ ਨਾ ਕੀਓ" (ਸਃ ਮਃ ੯)


ਦੇਖੋ, ਉਹਦਾ.