ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਿਵਾਉਣਾ.


ਵਿ- ਜ਼ਿੰਦਹ ਕਰਨ ਵਾਲਾ. ਜੀਵਦਾਨ ਦੇਣ ਵਾਲਾ। ੨. ਜੇਮਨ ਕਰਾਉਣ ਵਾਲਾ. ਭੋਜਨ ਵਰਤਾਉਂਣ ਵਾਲਾ.


ਜੀਵਨ ਦੇਵੇ। ੨. ਜੀਵਨ ਦਿੰਦਾ ਹੈ। ੩. ਜੇਮਨ ਕਰਾਵੇ. ਭੋਜਨ ਛਕਾਵੇ. "ਮੋ ਕਉ ਦੋਨਉ ਵਖਤ ਜਿਵਾਲੇ." (ਸੋਰ ਕੀਬਰ)


ਕ੍ਰਿ. ਵਿ- ਜੇਹਾ. ਉਸ ਜੇਹਾ. ਤਤ੍‌ ਤੁਲ੍ਯ.


ਕ੍ਰਿ. ਵਿ- ਜਿਸ ਪ੍ਰਕਾਰ. ਜਿਵੇਂ. "ਚਾਤ੍ਰਿਕ ਬੂੰਦ ਜਿਵੈ." (ਆਸਾ ਛੰਤ ਮਃ ੪)


ਦੇਖੋ, ਜਿਹਵਾ.