ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਨਾਗਾਂ ਦੀਆਂ ਅੱਠ ਕੁਲਾਂ, ਜੋ ਪੁਰਾਣਾਂ ਅਨੁਸਾਰ ਅੱਠ ਨਾਗਾਂ ਤੋਂ ਚੱਲੀਆਂ ਹਨ. ਅੱਠ ਨਾਗ ਇਹ ਹਨ:-#ਸ਼ੇਸ, ਵਾਸੁਕਿ, ਕੰਬਲ, ਕਰਕੋਟਕ, ਪਦਮ, ਮਹਾਂਪਦਮ, ਸ਼ੰਖ ਅਤੇ ਕੁਲਿਕ.
ਵ੍ਰਿਜ ਭਾਸਾ ਕਾਵ੍ਯ ਦੇ ਅੱਠ ਪ੍ਰਸਿੱਧ ਕਵੀ, ਜਿਨ੍ਹਾਂ ਦੀ ਛਾਪ (ਮੁਹਰ) ਹੋਰ ਕਵੀਆਂ ਦੀ ਕਵਿਤਾ ਤੇ ਲਗਦੀ ਸੀ. ਉਹ ਇਹ ਹਨ:-#ਸੂਰਦਾਸ, ਕ੍ਰਿਸਨ ਦਾਸ, ਪਰਮਾ ਨੰਦ, ਕੁੰਭਨ ਦਾਸ, ਚਤੁਰ ਭੁਜ, ਛੀਤ ਸ੍ਵਾਮੀ, ਨੰਦ ਦਾਸ, ਗੋਵਿੰਦ ਦਾਸ.
ਸੰ. अष्टगन्ध. ਸੰਗ੍ਯਾ- ਅੱਠ ਸੁਗੰਧ ਵਾਲੀਆਂ ਵਸਤੂਆਂ ਦਾ ਇਕੱਠ. ਅਗਰ, ਕਸਤੂਰੀ, ਕਪੂਰ, ਕੁਠ, ਕੇਸਰ, ਖਸ, ਚੰਦਨ ਅਤੇ ਤਜ. "ਅਸ੍ਟਗੰਧ ਸਜ ਆਰਤੀ ਧਰੇ." (ਸਲੋਹ)
demoniac, evil, ogrish, monster-like, satanic, devilish
insecure, unsafe, unprotected
insecurity, lack of safeguards or protection, insecureness
principle, basic rule, axiom or doctrine, tenet, rule of moral conduct, precept
name of the seventh month of Bikrami calendar; also ਅੱਸੂੰ