ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਝੱਲਿਕਾ. ਸੰਗ੍ਯਾ- ਚਮਕ. ਪ੍ਰਕਾਸ਼. ਦੀਪ੍ਤਿ.
ਡਿੰਗ. ਸੰਗ੍ਯਾ- ਝਲ (ਲਾਟਾ) ਹੈ ਜਿਸ ਦੀ ਜੀਭ, ਅੱਗ, ਅਗਨਿ.
ਸੰ. ਝਰ੍ਝਰਿਤ. ਵਿ- ਮੁਰਝਾਇਆ ਹੋਇਆ. ਝੁਰੜੀਆਂ ਸਹਿਤ.
in the morning, during early morning
sheet, cloth fastened around the waist and over the shoulder(s) thus making a receptacle for cotton-pickers; improvised hammock
to fall off, abscise, drop (as dry leaves, ripe fruit or hair); (for crop) to yield certain quantity