ਸੰਗ੍ਯਾ- ਠਾਕੁਰ ਦਾ ਮੰਤ੍ਰੀ. ਸਤਿਗੁਰੂ. "ਸਰਣਿ ਪਇਓ ਠਾਕੁਰਵਜੀਰਾ." (ਗਉ ਮਃ ੫)
ਸੰਗ੍ਯਾ- ਠਕੁਰਾਈ. ਸ੍ਵਾਮੀਪਨ। ੨. ਪ੍ਰਭੁਤਾ.
ਦੇਖੋ, ਠੁਕਰ ਅਤੇ ਠਾਕੁਰ.
ਦੇਖੋ, ਠਗਉਰੀ.
ਠਗੀ. ਛਲਲਈ. "ਮਾਇਆ ਹਰਿਜਨ ਠਾਗੀ." (ਸਾਰ ਮਃ ੫)
ਠਗਦਾ ਹੈ. ਦੇਖੋ, ਠਗਣਹਾਰ.
to fit exactly
to set right, repair, mend, correct, rectify, amend, heal, treat, cure; to normalise
same as ਠੀਕ , all right, well, in good, proper or normal condition; hale and hearty
correctly, rightly, exactly, accurately; properly, appropriately; in the right way, satisfactorily
(for a bargain) to be satisfactory, just and fair or profitable
to be ਠੀਕ , to recover (from sickness), heal up, be set right