ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪੁੱਛਣ ਦੀ ਕ੍ਰਿਯਾ. ਸਵਾਲ। ੨. ਪਿਛਲਾ ਭਾਗ. ਪਿੱਠ.


ਸੰਗ੍ਯਾ- ਪੀਠ. ਪਿੱਠ। ੨. ਪਤ੍ਰੇ ਦਾ ਪਾਸਾ. ਸਫ਼ਹ (Page)


ਵਿ- ਬਾਕੀ. ਬਚਿਆ ਹੋਇਆ। ੨. ਸੰਗਯਾ- ਗ੍ਰੰਥ ਨਾਲ ਜੋੜਿਆ ਹੋਇਆ। ਜਮੀਮਾ. ਤਿਤਿੱਮਾ. Appenzix ਪਰਿਸ਼ਿਸ੍ਟ.


ਸੰਗ੍ਯਾ- ਚੰਗੀ ਤਰ੍ਹਾਂ ਸ਼ੁੱਧ ਕਰ੍ਵ ਦੀ ਕ੍ਰਿਯਾ। ੨. ਕਰ ਦੀ ਬੇਬਾਕੀ.