ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਚੋਟ. ਆਘਾਤ. ਫੱਟ. ਘਾਉ "ਲਗ੍ਯੋ ਦੁਸਟ ਕੇ ਉਦਰ ਵਿਘਾਤ." (ਗੁਪ੍ਰਸੂ) ੨. ਰੁਕਾਵਟ. ਵਿਘਨ। ੩. ਵਿਨਾਸ਼.


ਦੇਖੋ, ਬਿਚ ਅਤੇ ਵਿਚਿ


ਬੀਚ ਸੇ. ਅੰਦਰੋਂ. "ਵਿਚਹੁ ਆਪੁ ਗਵਾਇਕੈ." (ਮਃ ੩. ਵਾਰ ਸ਼੍ਰੀ)


ਦੇਖੋ, ਬਿਚਕਾਰ.