ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤ੍ਰ੍ਯਸ਼ੀਤਿ. ਅੱਸੀ ਪੁਰ ਤਿੰਨ- ੮੩.


ਤ੍ਰਿਨਵਤਿ. ਨੱਵੇ ਪੁਰ ਤਿੰਨ- ੯੩.


ਤਰਕੇ. ਤਰਣ ਕਰਕੇ. ਤੈਰ ਕਰ. "ਹਰੂਏ ਹਰੂਏ ਤਿਰਿਗਏ." (ਸ. ਕਬੀਰ)