ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹੜ੍ਹ ਪ੍ਰਵਾਹ। ੨. ਉਮੰਗ। ੩. ਉਮਡਨਾ.


ਹੜ੍ਹ ਦਾ ਪਾਣੀ.


ਹੁਲਾਸ (ਉੱਲਾਸ) ਦਾ ਸੰਖੇਪ. "ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਉ ਹੁਲਾ." (ਸ੍ਰੀ ਮਃ ੧) ੨. ਦੇਖੋ, ਨਉਹੁਲਾ.


ਸੰ. उल्लास ਉੱਲਾਸ।੨ ਦੇਖੋ. ਉਲਾਸ। ੨. ਦੇਖੋ ਕਲਸ.