ਸੰ. ਕੱਲੋਲ. ਸੰਗ੍ਯਾ- ਪਾਣੀ ਦੀ ਲਹਿਰ. ਤਰੰਗ. "ਮਹਾ ਕਲੋਲ ਬੁਝਹਿ ਮਾਇਆ ਕੇ." (ਧਨਾ ਮਃ ੫) ੨. ਆਨੰਦ ਦੀ ਮੌਜ. ਮਨ ਦੀ ਉਮੰਗ.
nan
nan
ਸੰਗ੍ਯਾ- ਕ੍ਰਿਸ੍ਨਜੀਰਕ. ਕਾਲੀ ਜੀਰੀ. Nigella indica. ਇਸ ਦੀ ਤਾਸੀਰ ਗਰਮ ਖੁਸ਼ਕ ਹੈ. ਇਹ ਅੰਬ ਆਦਿ ਦੇ ਆਚਾਰ ਵਿੱਚ ਪਾਈਦੀ ਹੈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ.
nan
nan
ਸੰ. कलङ्क ਸੰਗ੍ਯਾ- ਐਬ. ਦੋਸ। ੨. ਬਦਨਾਮੀ. ਅਪਯਸ਼। ੩. ਦਾਗ਼. ਧੱਬਾ। ੪. ਚੰਦ੍ਰਮਾ ਦਾ ਕਾਲਾ ਦਾਗ਼। ੫. ਰਸਾਯਨ ਬਣਾਉਣ ਵਾਲਾ ਪਦਾਰਥ. ਮਾਰੀ ਹੋਈ ਕਲੀ ਆਦਿਕ ਰਸ. "ਧਾਤੁ ਮੇ ਤਨਿਕ ਹੀ ਕਲੰਕ ਡਾਰੇ ਅਨਿਕ ਬਰਨਮੇਟ ਕਨਕ ਪ੍ਰਕਾਸ ਹੈ." (ਭਾਗੁ ਕ)
nan
nan
nan