nan
ਸੰ. हृुण्ड् ਧਾ- ਇਕੱਠਾ ਕਰਨਾ. ਇੰਤਖ਼ਾਬ ਕਰਨਾ. ਚੁਣਨਾ.
ਦੇਖੋ, ਹੁਡੁ.
ਸੰਗ੍ਯਾ- ਸ਼ਾਹੂਕਾਰ ਦਾ ਟੋਮੂ, ਜਿਸ ਨਾਲ ਰੁਪਯਾ ਵਸੂਲ ਕਰੀਦਾ ਹੈ. "ਹੁੰਡੀ ਨਿਧਨ ਸਾਹੁ ਕੇ ਭਾਇ." (ਗੁਪ੍ਰਸੂ)