ਸੰਗ੍ਯਾ- ਤੇਲੀ. ਤੈਲਿਕ.
nan
ਸੰਗ੍ਯਾ- ਤਿਲਾਂ ਦਾ ਰਸ. ਤੈਲ. ਤੇਲ. "ਬੂਝਤ ਦੀਪਕ ਮਿਲਤ ਤਿਲਤ." (ਮਾਲੀ ਮਃ ੫) ਬੁਝਦੇ ਦੀਵੇ ਨੂੰ ਜਿਵੇਂ ਤੇਲ ਮਿਲ ਜਾਵੇ.
ਵਿ- ਤਿਲਮਾਤ੍ਰ. ਤਿਲ ਮਾਨਿੰਦ. "ਓਹ ਘਟੈ ਨ ਕਿਸੈ ਦੀ ਘਟਾਈ ਇਕੁ ਤਿਲ ਤਿਲਨਾ." (ਗੌਂਡ ਮਃ ੪)