ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੁੰਡੀ। ੨. ਦੇਖੋ, ਹੁਡੁ. "ਮੰਤ੍ਰ ਸਕਤਿ ਹੁੰਡੀਆ ਤਿਹ ਕਰ੍ਯੋ." (ਚਰਿਤ੍ਰ ੨੨੮) ਮੀਢਾ ਬਣਾ ਦਿੱਤਾ।


ਸੰ. हुडु ਸੰਗ੍ਯਾ- ਮੀਢਾ. ਛੱਤਰਾ. "ਫਿਰ ਹਨਐ ਲਰਕੇ ਹੁੰਡੂਆ ਦੁਹੁਁ ਓਰ ਤੇ, ਆਪਸ ਮੇ ਸਿਰ ਮੇਲਤ ਹੈਂ." (ਕ੍ਰਿਸਨਾਵ)


ਹੋਤਾ. ਹੁੰਦਾ. "ਪਤਿਤਪਾਵਨ ਨਾਮ ਕੈਸੇ ਹੁੰਤਾ?" (ਸ੍ਰੀ ਰਵਿਦਾਸ)


ਵਿ- ਹੁਡੁ (ਛੱਤਰੇ) ਦੀ ਤਰਾਂ ਸਿਰ ਮਾਰਨ ਵਾਲਾ. ਹੁੱਜਤ ਕਰਨ ਵਾਲਾ. ਫਿਸਾਦੀ.


ਹੁਤੋ. ਹੋਤਾ. ਹੋਣ ਦਾ ਭੂਤਕਾਲ.