ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਖੂਤਾ.


ਫ਼ਾ. [دفتر] ਸੰਗ੍ਯਾ- ਦੁਹਿਤ੍ਰਿ. ਦੁਹਿਤਾ. ਬੇਟੀ. ਦੇਖੋ, ਅੰ. daughter.


ਵਿ- ਦੁਃਖਿਤਾ. ਦੁਖੀ ਹੋਈ. ਦੁਖਵਾਲੀ. "ਭਈ ਦੁੱਖਤਾ ਸਰਬੰਗ." (ਰਾਮਾਵ)


ਵਿ- ਦੁ: ਖਦ. ਦੁਖਦਾਈ. ਦੁੱਖ ਦੇਣ ਵਾਲਾ.


ਵਿ- ਭੈ ਦਾਇਕ ਦੁੱਖ. ਦਰਦ (ਡਰਾਵਣਾ) ਦੁੱਖ. "ਵਿਣ ਨਾਵੈ ਦੁਖ ਦਰਦ ਸਰੀਰ." (ਆਸਾ ਮਃ ੩) ਦੇਖੋ, ਦਰਦ.


ਵਿ- ਦੁਃਖ ਦੇਣਵਾਲਾ. ਤਕਲੀਫ਼ਦਿਹ.