ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. ਸੀਮਾ. ਕਿਸੇ ਰਾਜ ਜਾਂ ਜਮੀਨ ਦੀ ਉਹ ਰਖਾ, ਜੋ ਹੱਦ ਕਾਇਮ ਕਰਦੀ ਹੈ.


ਜਿਲਾ ਅੰਮ੍ਰਿਤਸਰ ਵਿੱਚ ਇੱਕ ਪਿੰਡ, ਜਿਸ ਥਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਚੁਬੱਚਾ ਸਾਹਿਬ ਨਾਮ ਤੋਂ ਪ੍ਰਸਿੱਧ ਹੈ. ਦੇਖੋ, ਚੁਬੱਚਾ ਸਾਹਿਬ ੨.