ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿਛੁਰਨਾ.


ਵਿਛਾਉਣ ਦੀ ਕ੍ਰਿਯਾ. ਵਸਤ੍ਰ ਨੂੰ ਵਿਸਤੀਰ੍‍ਣ ਕਰਨਾ (ਫੈਲਾਉਣਾ). "ਸੇਜ ਸੁ ਕੰਤਿ ਵਿਛਾਈਐ." (ਫੁਨਹੇ ਮਃ ੫) ੨. ਸੰਗ੍ਯਾ- ਵਿਸ੍ਤੀਰ੍‍ਣ (ਵਿਛਾਉਣ) ਯੋਗ੍ਯ ਵਸਤ੍ਰ. ਬਿਛੌਨਾ. "ਨੈਣਾ ਪਿਰੀ ਵਿਛਾਵਣਾ." (ਵਾਰ ਮਾਰੂ ੨. ਮਃ ੫) "ਬਿਰਹਿ ਵਿਛਾਵਣ ਲੇਫੁ." (ਸ. ਫਰੀਦ) ਵਿਰਹ ਵਿਛੌਨਾ ਅਤੇ ਲਿਹਾਫ਼ (ਰਜਾਈ) ਹੈ.


ਕੱਟਕੇ ਅਲਗ ਕੀਤਾ ਹੋਇਆ। ੨. ਜੁਦਾ. ਵੱਖ। ੩. ਕੁਟਿਲ. ਟੇਢਾ.