ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
diminutive of ਚਾਟੀ ; greedy eater, glutton; adjective, masculine (one) who has a weakness, for spicy food; gluttonous, voracious
ਸੰ. चह् ਧਾ- ਠਗਣਾ, ਹੰਕਾਰੀ ਹੋਣਾ, ਪੀਹਣਾ.
ਵਿ- ਮਨਭਾਉਂਦਾ. ਪਸੰਦ। ੨. ਸ਼ੋਖ਼.
ਫ਼ਾ. [چہبّچہ] ਸੰਗ੍ਯਾ- ਚਾਹਬੱਚਾ. ਹ਼ੌਜ. ਕੁੰਡ. "ਚਹਬੱਚਾ ਮੇ ਨ੍ਹਾਨ ਸਿਧਾਰੇ." (ਚਰਿਤ੍ਰ ੨੬੬)
ਸੰਗ੍ਯਾ- ਪ੍ਰਸੰਨਤਾ. ਖ਼ੁਸ਼ੀ. "ਗੁਰਮੁਖ ਭਾਇ ਭਗਤਿ ਚਹਮੱਚੈ." (ਭਾਗੁ) ੨. ਭੀੜ ਭੜੱਕਾ.
ਸੰਗ੍ਯਾ- ਉਤਸਵ. ਚਾਉ. ਆਨੰਦ। ੨. ਗਾਰਾ. ਚਿੱਕੜ.
penalty, fine, forfeiture; bribe, illegal gratification; loss
to pay ਚੱਟੀ , to bear loss
deep cylindrical mortar of wood/metal or stone
mortar and pestle; slang. a spendthrift
inauguration; housewarming function