ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਗੁਲਾ ਅਤੇ ਇੱਕ ਦੈਤ. ਦੇਖੋ, ਬਕ.
discrimination, separateness, distinction, distinctness
ਸੰ. ਸੰਗ੍ਯਾ- ਪੌਣ. ਹਵਾ। ੨. ਬਾਲਕ. ਬੱਚਾ.
ਵਹਿਂਦੇ, ਵਹਿਂਦੀਆਂ (ਵਗਦੀਆਂ) ਹਨ. "ਮਾਖਿਅ ਨਦੀ ਵਹੰਨਿ." (ਸ. ਫਰੀਦ)
same as ਵੱਖ ਕਰਨਾ ; to treat as different or separate; to discriminate (against)