ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਤੈਸੇ. ਉਸੀ ਪ੍ਰਕਾਰ. "ਜਿਵ ਤੂ ਚਲਾਇਹਿ ਤਿਵੈ ਚਲਹ." (ਅਨੰਦੁ)


ਪੰਜਾਹ ਉੱਪਰ ਤਿੰਨ. ਤ੍ਰਿਪੰਚਾਸ਼ਤ੍‌- ੫੩.


ਕ੍ਰਿ- ਪਾਟਣਾ. ਸੁੱਕਕੇ ਤੇੜ ਖਾਣਾ। ੨. ਅਭਿਮਾਨ ਕਰਕੇ ਮਿਤ੍ਰ ਨਾਲੋਂ ਸੰਬੰਧ ਤੋੜਨਾ.