ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਧਮਕੀ. ਘੁਰਕੀ। ੨. ਸ਼ਕਤਿ. ਬਲ। ੩. ਅੜਿੱਕਾ.


ਸੰਗ੍ਯਾ- ਤਰਨਵਿਦ੍ਯਾ. ਤੈਰਨੇ ਦੀ ਕਲਾ. ਦੇਖੋ, ਤਾਹੂ ੫.


ਸੰਗ੍ਯਾ- ਤ੍ਰਿਣ- ਜੜ. ਖੱਬਲ ਘਾਹ ਦੀ ਲੰਮੀ ਸ਼ਾਖਾ, ਜਿਸ ਦੀ ਹਰੇਕ ਗੱਠ ਜੜ ਵਾਲੀ ਹੁੰਦੀ ਹੈ.


ਕ੍ਰਿ- ਜ਼ੋਰ ਲਾਉਣਾ. ਦੇਖੋ, ਤਾਂਘਣਾ.


ਦੇਖੋ, ਤੇਉਣ.


ਸੰਗ੍ਯਾ- ਤੰਦੂਆ. ਇੱਕ ਜਲਜੀਵ, ਜੋ ਆਪਣੀਆਂ ਤੰਦਾਂ ਨਾਲ ਜਲ ਵਿੱਚ ਆਏ ਜੀਵਾਂ ਨੂੰ ਫਸਾ ਲੈਂਦਾ ਹੈ. "ਤਿੰਦਕ ਮੋਹ ਜਿਸੈ ਗਰਸਾਯੋ." (ਨਾਪ੍ਰ) ਦੇਖੋ, ਤਦੂਆ, ਤਿੰਦੂਆ ਅਤੇ ਤੰਦੂਆ। ੨. ਦੇਖੋ, ਤਿੰਦੁਕ.