ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਬਿਜਲੀ ਬੰਦੂਕ ਆਦਿਕ ਦੀ ਧੁਨਿ. ਕੜਾਕਾ.


ਕ੍ਰਿ- ਕੜਕਾਰ ਦਾ ਹੋਣਾ. ਬਿਜਲੀ ਆਦਿਕ ਦਾ ਸ਼ਬਦ ਹੋਣਾ। ੨. ਭਯੰਕਰ ਸ਼ਬਦ ਕਰਨਾ. "ਸਿਰਿ ਕੜਕਿਓ ਕਾਲ." (ਭੈਰ ਮਃ ੫)


ਕ੍ਰਿ- ਕੜਕਾਰ ਸ਼ਬਦ ਕਰਾਉਣਾ. ਤੋੜਨਾ. ਭੰਨਣਾ. "ਜਿੰਦੁ ਨਿਮਾਣੀ ਕਢੀਐ ਹਡਾਂ ਕੂੰ ਕੜਕਾਇ." (ਸ. ਫਰੀਦ)


ਦੇਖੋ, ਕਰਖਾ.


ਦੇਖੋ, ਕਰਛਾ ਕਰਛੀ. "ਕੜਛੀਆ ਫਿਰੰਨਿ, ਸਾਉ ਨ ਜਾਣਨਿ ਸੁਞੀਆ." (ਵਾਰ ਗੂਜ ੨. ਮਃ ੫)