ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਿਠਾਹਾਂ ਅਤੇ ਹੇਠ.


ਕ੍ਰਿ. ਵਿ- ਨੀਚੇ. ਥੱਲੇ. "ਕੁੰਨੇ ਹੇਠਿ ਜਲਾਈਐ." (ਸ. ਫਰੀਦ)


ਸੰਗ੍ਯਾ- ਨੀਚਾਪਨ. ਬੇਇਜਤੀ। ੨. ਕ੍ਰੂਰਤਾ. ਦੇਖੋ, ਹੇਠ ੨.