ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਝਲਾਗ੍ਰ. ਦੇਖੋ, ਝਲਾ ੨. ਸੂਰਜ ਨਿਕਲਣ ਤੋਂ ਪਹਿਲਾ ਸਮਾਂ. ਦੇਖੋ, ਝਾਲਾਗੇ.
ਸੰਗ੍ਯਾ- ਚਮਕ ਦਮਕ। ੨. ਵਿ- ਚਮਕੀਲਾ.
ਸੰਗ੍ਯਾ- ਨਦੀ ਕਿਨਾਰੇ ਲਾਇਆ ਹੋਇਆ ਹਰਟ। ੨. ਕੂਲ੍ਹ. ਨਾਲਾ. ਜਲ ਦਾ ਪ੍ਰਵਾਹ। ੩. ਨਦੀ ਕਿਨਾਰੇ ਦੀ ਸੰਘਣੀ ਝਾੜੀ.
ਸੰਗ੍ਯਾ- ਪਨਾਹ. ਓਟ. "ਸਾਧਸੰਗਤਿ ਕੈ ਝਲੀ ਰੇ." (ਆਸਾ ਮਃ ੫) ੨. ਦੇਖੋ, ਝੱਲੀ.
joyful shout to surprise someone approached quietly
same as ਝੌਲ਼ਾ , dim vision
same as ਝੜਵਾਈ
same as ਝੜਵਾਉਣਾ
widespread and prolonged cloudy weather or rain, continuous downpour or drizzle
for rain or cloudy weather to prolong or continue; figurative usage to be abundant, copious
ਸੰਗ੍ਯਾ- ਪੱਖਾ। ੨. ਸਿਰੜਾ. ਸੌਦਾਈ। ੩. ਫੇਟੇ ਰੋਗ ਦਾ ਗ੍ਰਸਿਆ ਹੋਇਆ, ਜਿਸ ਦਾ ਸ਼ਰੀਰ ਕੰਬਦਾ ਰਹਿੰਦਾ ਹੈ.
ਵਿ- ਸਿਰੜੀ. ਦੀਵਾਨੀ। ੨. ਸੰਗ੍ਯਾ- ਲਹੌਰ ਤੋਂ ੧੧. ਕੋਹ ਚੜ੍ਹਦੇ ਵੱਲ ਇੱਕ ਪਿੰਡ. ਗੁਰੂ ਹਰਿਗੋਬਿੰਦ ਸਾਹਿਬ ਮਾਂਗਟ ਤੋਂ ਅਮ੍ਰਿਤਸਰ ਜੀ ਨੂੰ ਆਉਂਦੇ ਹੋਏ ਇਸ ਥਾਂ ਵਿਰਾਜੇ ਹਨ.