ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵਮਨ. ਕ਼ਯ. ਛਰਦ. ਡਾਕੀ। ੨. ਸਵਾਰੀ ਅਥਵਾ ਆਦਮੀਆਂ ਦਾ ਪੜਾਉ ਪੜਾਉ ਅਜੇਹਾ ਪ੍ਰਬੰਧ, ਕਿ ਪਿੱਛੋਂ ਆਏ ਨੂੰ ਆਰਾਮ ਦੇ ਕੇ ਨਵੇਂ ਨੂੰ ਕਾਰਜ ਵਿੱਚ ਲਾਉਣਾ। ੩. ਚਿੱਠੀਆਂ ਦੇ ਪਹੁਚਾਉਣ ਦਾ ਇੰਤਜਾਮ. "ਬਹੁਰ ਡਾਕ ਮੇ ਸੁਧ ਤਤਕਾਲ." (ਗੁਪ੍ਰਸੂ) ੪. ਅੰ. Dock. ਸਮੁੰਦਰ ਦੇ ਕਿਨਾਰੇ ਜਹਾਜ ਲੱਗਣ ਦਾ ਥਾਂ, ਜਿੱਥੋਂ ਮੁਸਾਫ਼ਿਰ ਅਤੇ ਸਾਮਾਨ ਉਤਰਦਾ ਚੜ੍ਹਦਾ ਹੈ.
same as ਡਾਕਖਾਨਾ
post office; also ਡਾਕਖ਼ਾਨਾ
ਅੰ. Doctor. ਵਿਦ੍ਵਾਨ. ਪੰਡਿਤ। ੨. ਵੈਦ੍ਯ. ਤਬੀਬ.
ਡਿੰਗ. ਸੰਗ੍ਯਾ- ਡਾਕਿਨੀ (ਡੈਣ) ਦੀ ਸਵਾਰੀ ਤਰਕ (ਤਰਕ੍ਸ਼ੁ) ਦੇਖੋ, ਤਰਕ ੪.
ਕ੍ਰਿ- ਉਲਟੀ ਕਰਨੀ. ਵਮਨ ਕਰਨਾ.
ਦੇਖੋ, ਡਾਕਿਨੀ.
ਸੰਗ੍ਯਾ- ਉੱਤਮ ਜਾਤਿ ਦੀ ਉਪਜਾਊ ਜ਼ਮੀਨ, ਜੋ ਰੇਤੇ ਅਤੇ ਪੀਲਕ ਤੋਂ ਬਿਨਾ ਹੋਵੇ.