ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

literal, verbal; concerning ਸ਼ਬਦ
see ਤ੍ਰੇਲ , dew
see ਜਵਾਨੀ , youth
ਸ਼੍ਵੇਤ (ਉੱਜਲ) ਹਨ ਅੰਸ਼ੁ (ਕਿਰਣਾਂ) ਜਿਸ ਦੀਆਂ, ਚੰਦ੍ਰਮਾ.
ਦੇਖੋ, ਸੇਤੰਬਰ ਅਤੇ ਸ਼੍ਵੇਤਾਂਬਰ.
ਫ਼ਾ. [شائِستن] ਕ੍ਰਿ- ਲਾਇਕ ਹੋਣਾ. ਯੋਗ ਹੋਣਾ.
ਫ਼ਾ. [شائستہ] ਵਿ- ਲਾਇਕ. ਯੋਗ੍ਯ.
ਫ਼ਾ. [شاشیدن] ਮੂਤਣਾ. ਪੇਸ਼ਾਬ ਕਰਨਾ.
ਦੇਖੋ, ਖੜਜ.