ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. ਦਾਣਾ ਚੁਗਣ ਦੀ ਕ੍ਰਿਯਾ। ੨. ਲਕੜੀ ਚੀਰਨੀ। ੩. ਰਣਸਿੰਗਾ ਵਜਾਉਣਾ.


ਅ਼. [نقد] ਸੰਗ੍ਯਾ- ਸਿੱਕੇ ਦੀ ਸ਼ਕਲ ਵਿੱਚ ਧਨ। ੨. ਵਿ- ਤਿਆਰ. ਪ੍ਰਸ੍‍ਤੁਤ.


ਅ਼. [نقدی] ਸੰਗ੍ਯਾ- ਰੋਕ. ਸਿੱਕੇ ਦੀ ਸ਼ਕਲ ਵਿੱਚ ਦੌਲਤ.


ਅ਼. [نقب] ਸੰਗ੍ਯਾ- ਪਾੜ. ਸੰਨ੍ਹ


nine of a suit in cards, card with nine pips


no, not, nay noun, feminine refusal, denial