ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਿੰਨ ਅਗਨੀਆਂ. "ਮਨਹੁ ਅਗਨਿ ਤੀਨਹੁ ਤਨ ਧਾਰੀ." (ਗੁਪ੍ਰਸੂ)


ਦੇਖੋ, ਆਵਰਤ.


ਦੇਖੋ, ਤ੍ਰਿਸਿਰਾ.


ਦੇਖੋ, ਖੋੜਾ.


ਦੇਖੋ, ਤ੍ਰਿਦੋਖ। ੨. ਸ਼ਰੀਰ, ਮਨ ਅਤੇ ਵਾਣੀ ਦੇ ਦੋਸ.


ਦੇਵ ਸਬਦ ਕਹੁ ਆਦਿ ਬਖਾਨਹੁ। ਨ੍ਰਿਪ ਪਦ ਤੀਨ ਬਾਰ ਪੁਨ ਠਾਨਹੁ। ਸਤ੍ਰ ਸਬਦ ਕੋ ਬਹੁਰ ਭਣਿੱਜੈ। ਨਾਮ ਤੁਪਕ ਕੇ ਸਭ ਲਹਿ ਲਿੱਜੈ। (ਸਨਾਮਾ) ਦੇਵ ਨ੍ਰਿਪ ਨ੍ਰਿਪ ਨ੍ਰਿਪ ਸਤ੍ਰ. ਦੇਵਰਾਜ ਇੰਦ੍ਰ, ਉਸ ਦਾ ਸ੍ਵਾਮੀ ਕਸ਼੍ਯਪ, ਕਸ਼੍ਯਪ ਦੀ ਪ੍ਰਜਾ ਦਾ ਸ੍ਵਾਮੀ ਯੋਧਾ, ਉਸ ਦੀ ਵੈਰਣ ਬੰਦੂਕ. ਦੇਖੋ, ਸਸਤ੍ਰ ਨਾਮਮਾਲਾ ਸ਼ਬਦ.


ਦੇਖੋ, ਤ੍ਰੈਮੁਦ੍ਰਾ.


ਦੇਖੋ, ਤ੍ਰਿਸਿਰਾ ਅਤੇ ਤ੍ਰਿਮੁੰਡ. "ਪਠ੍ਯੋ ਤੀਨਮੁੰਡੰ." (ਰਾਮਾਵ)


ਉੱਤਮ, ਮੱਧਮ, ਮੰਦ। ੨. ਸਾਤ੍ਵਿਕ, ਰਾਜਸ, ਤਾਮਸ. "ਦਰਗਹਿ ਘੜੀਐ ਤੀਨੇ ਲੇਖ." (ਧਨਾ ਮਃ ੧)