ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭਾ.


ਵਿ- ਸਰਣ ਧਰੀਆ. ਸ਼ਰਣਾਗਤ. "ਨਾਨਕ ਸਰਨਰੀਆ." (ਬਿਹਾ ਮਃ ੫)


ਸ਼ਰਣ. ਪਨਾਹ. ਦੇਖੋ, ਸਰਣਾਈ। ੨. ਦੇਖੋ, ਸਹਨਾਈ. "ਕਿਸੀ ਤੁਲਾ ਦੇ ਕਿਸ ਸਰਨਾਈ। ਕਿਸ ਹੂੰ ਨੌਕਾ ਦੇਤ ਚਢਾਈ।।" (ਨਾਪ੍ਰ)


ਸਮਾਨ (ਤੁੱਲ) ਨਾਹੀਂ। ੨. ਸ਼ਰਣ. ਸਰਣਾਈ. ਪਨਾਹ. "ਪਗ ਲਗਿ ਰਾਮ ਰਹੈ ਸਰਨਾਹੀਂ." (ਧਨਾ ਕਬੀਰ)


ਸਰਨਾਗਤ ਦਾ ਸੰਖੇਪ.


ਦੇਖੋ, ਸਰਣਾਗਤ.