ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਪ੍ਰ- ਉਕ੍ਤ. ਚੰਗੀ ਤਰਾਂ ਆਖਿਆ ਹੋਇਆ। ਬਖ਼ੂਬੀ ਬਿਆਨ ਕੀਤਾ। ੨. ਕਥਿਤ. ਕਿਹਾ ਹੋਇਆ.


ਦੇਖੋ, ਪ੍ਰਯੋਜਨ. "ਪੁਨ ਤਿਂਹ ਸੰਗ ਨ ਕਛੁ ਪਰੋਜਨ." (ਨਾਪ੍ਰ) ੨. ਫ਼ੀਰੋਜ਼ਿਆਂ ਨੂੰ. ਦੇਖੋ, ਪਰੋਜਾ.


ਦੇਖੋ, ਫੀਰੋਜਾ. "ਚੀਰ ਪਰੋਜਨ ਰਚੇ ਸਰੋਜਾ." (ਨਾਪ੍ਰ) ਫ਼ੀਰੋਜ਼ੇ ਰਤਨ ਚੀਰਕੇ ਕਮਲ ਬਣਾਏ ਹਨ.