ਕ੍ਰਿ- ਪ੍ਰੇਤ ਕਰਨਾ. ਵਿੰਨ੍ਹਣਾ। ੨. ਮਣਕੇ ਅਥਵਾ ਫੁੱਲ ਆਦਿ ਵਿੱਚਦੀਂ ਸੂਈ ਨਾਲ ਡੋਰਾ ਪਾਉਣਾ.
nan
ਸੰ. ਪ੍ਰੋਤ. ਵਿ- ਵਿੰਨ੍ਹਿਆ ਹੋਇਆ। ੨. ਜੁੜਿਆ ਹੋਇਆ. "ਸਦ ਬੈਰਾਗੀ ਤਤੁ ਪਰੋਤਾ" (ਰਾਮ ਅਃ ਮਃ ੧) ੩. ਸੀੱਤਾ ਹੋਇਆ, "ਹਰਿ ਰਖਉ ਕੰਠਿ ਪਰੋਤ." (ਕੇਦਾ ਮਃ ੫)
ਸੰ. ਪ੍ਰੋਤ. ਵਿ- ਵਿੰਨ੍ਹਿਆ ਹੋਇਆ। ੨. ਜੁੜਿਆ ਹੋਇਆ. "ਸਦ ਬੈਰਾਗੀ ਤਤੁ ਪਰੋਤਾ" (ਰਾਮ ਅਃ ਮਃ ੧) ੩. ਸੀੱਤਾ ਹੋਇਆ, "ਹਰਿ ਰਖਉ ਕੰਠਿ ਪਰੋਤ." (ਕੇਦਾ ਮਃ ੫)
ਸੰਗ੍ਯਾ- ਪਰ- ਉਪਕਾਰ. ਦੂਜੇ ਦਾ ਭਲਾ. ਪਰਾਏ ਦਾ ਹਿਤ.
परोपकारिन. ਸੰਗ੍ਯਾ- ਪਰ ਉਪਕਾਰ ਕਰਨ ਵਾਲਾ. ਪਰਾਇਆ ਹਿਤ ਕਰਨ ਵਾਲਾ.
ਫ਼ਾ. ਪਰ (ਪੰਖ) ਅਤੇ ਲਾਲ (ਬਾਜ਼ੂ)
nan