ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਦੀਵਾਨਾਪਨ ਦੀ ਲਹਿਰ. ਪਾਗਲਪੁਣੇ ਦਾ ਤਰੰਗ. "ਤੂੰ ਭਉ ਕਰਿ ਝਲੁ ਗਵਾਇ." (ਵਾਰ ਬਿਹਾ ਮਃ ੩)
ਅੰਭ (ਜਲ) ਦੀ ਲਹਿਰ ਵਿੱਚ ਗ਼ੋਤ਼ਾ ਮਾਰਕੇ. ਸਨਾਨ ਕਰਕੇ. ਦੇਖੋ, ਝਲ, ਝਾਲ ਅਤੇ ਝਾਲਿਝਲੁੰਭਲੈ.
ਕ੍ਰਿ- ਝੁਲਸਣਾ. "ਅਗਨਿ ਝਲੂਠੇ ਕਾਇ." (ਮਗੋ)
ਕ੍ਰਿ- ਕੰਬਾਉਣਾ. ਹਿਲਾਉਣਾ। ੨. ਵਿਖੇਰਨਾ. ਫੈਲਾਉਣਾ. "ਰੋਮ ਸਕੰਧ ਕਠਿਨ ਝਵਰਾਏ." (ਨਾਪ੍ਰ)
imperative form of ਝਾਕਣਾ , look, see, peep, glance
to see, look (at) stare (at), eye, gaze, glance, peep, ogle, pry, peer
same as ਤੱਕਣੀ , look, gaze