ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ہوشمند] ਹੋਸ਼ਮੰਦ. ਵਿ- ਬੁੱਧਿਵਾਲਾ. ਦਾਨਾ. "ਹੋਰੋਂ ਹੋਸਵੰਦ ਅਬ ਧਾਮ ਨਿਜ ਜਾਨਿਯੇ." (ਨਾਪ੍ਰ)


ਹੋਵਸਿ. ਹੋਵੇਗਾ.


ਦੇਖੋ, ਹੁਸਿਆਰ.


ਹੋਵੇਗਾ. ਭਵਿਸ਼੍ਯਤਿ. "ਨਾਨਕ ਹੋਸੀ ਭੀ ਸਚੁ." (ਜਪੁ)