ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਗਤਕਸਾਈ. "ਹਥਿ ਛੁਰੀ ਜਗਤਕਾਸਾਈ." (ਵਾਰ ਆਸਾ)
ਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨਕ ਦੇਵ ਜਗਤਗੁਰੁ ਕੇਰੈ." (ਕਾਨ ਮਃ ੫) "ਜਗਤਗੁਰੂ ਨਾਨਕ ਦੇਉ." (ਭਾਗੁ) ੩. ਸੰਗ੍ਯਾ- ਗੁਰੂ ਨਾਨਕਦੇਵ। ੪. ਸ਼ੰਕਰਾਚਾਰਯ ਦੀ ਗੱਦੀ ਦਾ ਮਹੰਤ ਭੀ ਜਗਤਗੁਰੂ ਅਖਾਂਵਦਾ ਹੈ।
ਦੇਖੋ, ਜਗਜੀਵਨ.
ਸੰ. जगद्घातृ ਸੰਗ੍ਯਾ- ਜਗਤ ਦਾ ਰਕ੍ਸ਼੍‍ਕ ਵਾਹਗੁਰੂ। ੨. ਗੁਰੂ ਨਾਨਕਦੇਵ। ੩. ਪੁਰਾਣਾਂ ਅਨੁਸਾਰ ਬ੍ਰਹਮਾ। ੪. ਵਿਸਨੁ.
diminutive of ਜਟਾ usually, plural ਜਟੂਰੀਆਂ short matted hair
young male ਜੱਟ ; feminine ਜਟੇਟੀ
see ਜਿਠਾਣੀ
elder, an ancestor of husband's family; same as ਜੇਠ
same as ਜਨ ; verb nominative form of ਜਣਨਾ
same as ਮਾਪੇ , parents; literally begetters