ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਸ੍ਥਾਨ. ਥਾਂ. ਜਗਾ. "ਨਮਸਤੰ ਅਠਾਮੇ." (ਜਾਪੁ) ਜਿਸ ਦਾ ਕੋਈ ਖ਼ਾਸ ਥਾਂ ਨਹੀਂ ਹੈ।
ਵਿ- ਠੰਢਾ. ਸੀਤਲ. "ਮਨੁ ਤਨੁ ਮੇਰਾ ਠਾਰ ਥੀਓ." (ਆਸਾ ਮਃ ੫) ੨. ਠਾਰਨ ਵਾਲਾ. "ਆਪੇ ਸੀਤਲੁ ਠਾਰੁ ਗੜਾ." (ਮਾਰੂ ਸੋਲਹੇ ਮਃ ੫) ਆਪੇ ਸੀਤਲ ਹੈ ਗੜੇ (ਓਲੇ) ਨੂੰ ਭੀ ਠਾਰ ਦੇਣ ਵਾਲਾ. ਭਾਵ- ਅਤ੍ਯੰਤ ਸੀਤਲ। ੩. ਸੰ. ਪਾਲਾ. ਖੋਹਰਾ. ਕੱਕਰ। ੪. ਠੰਢ. ਸੀਤਲਤਾ. ਜਿਵੇਂ- ਪਾਣੀ ਨੂੰ ਅੱਗ ਤੇ ਰੱਖਕੇ ਠਾਰ ਭੰਨ ਦਿਓ।
same as ਠੋਕਣਾ slang. to beat, thrash, flag, flagellate
thumb (depreciatory); informal. curt refusal
to say no, refuse, disappoint, jilt, cock a snook
front part of foot, kick with toes; toe of shoes; same as ਠੇਡਾ , striking against something, stumble