ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [پشیمان] ਵਿ- ਪਸ਼੍ਤਾਤਾਪ ( ਪਛਤਾਵਾ) ਕਰਨ ਵਾਲਾ। ੨. ਸ਼ਰਮਿੰਦਾ. ਲੱਜਿਤ.
ਫ਼ਾ. [پشیمانی] ਸੰਗ੍ਯਾ- ਪਸ਼੍ਤਾਤਾਪ. ਪਛਤਾਵਾ। ੨. ਸ਼ਰਮਿੰਦਗੀ.
ਫ਼ਾ. [پسِپُشت] ਕ੍ਰਿ. ਵਿ- ਪਿੱਠ ਪਿੱਛੇ.
ਫ਼ਾ. [پسیچ] ਸੰਗ੍ਯਾ- ਤਯਾਰੀ। ੨. ਸਫ਼ਰ ਦਾ ਸਾਮਾਨ.
ਸੰਗ੍ਯਾ- ਪ੍ਰਸ੍ਵੇਦ. ਪਸੀਨਾ. "ਨਖ ਪਸੇਵ ਜਾਚੈ ਸੁਰਸਰੀ।." (ਮਲਾ ਨਾਮਦੇਵ) ਜਿਸ ਦੇ ਪੈਰਾਂ ਦੇ ਨੌਹਾਂ ਤੋਂ ਗੰਗਾ ਟਪਕੀ ਹੈ.
mountain, mountain range; North; figurative usage uphill task