ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਯੂਨਾਨ ਦੀ ਭਾਸਾ (ਬੋੱਲੀ). ਯੂਨਾਨੀ ਬੋੱਲੀ। ੨. ਪੱਛਮੀ ਲੋਕਾਂ ਦੀ ਫਾਰਸੀ ਅ਼ਰਬੀ ਆਦਿ ਭਾਸਾ.
ਇੱਕ ਯੂਨਾਨੀ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਅਤੇ ਜੋਤਿਸੀ ਸੀ, ਜਿਸ ਦੇ ਲਿਖੇ ਅਨੇਕ ਗ੍ਰੰਥ ਦੇਖੇ ਜਾਂਦੇ ਹਨ. ਇਸ ਦਾ ਨਾਮ ਯਵਨੇਸ਼੍ਵਰ ਭੀ ਹੈ.
ਸੰ. ਸੰਗਾ੍ਯਾ- ਰੰਗਸ਼ਾਲਾ (ਥੀਏਟਰ) ਦਾ ਪਰਦਾ। ੨. ਕਨਾਤ.
ਯਵਨ ਦੀ ਇਸਤ੍ਰੀ. ਦੇਖੋ, ਯਵਨ.
travel, travelling, journey; pilgrimage
to travel, go on pilgrimage