ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਾਕ- ਪਾਨੀ. ਨੱਕ ਤੀਕ ਜਲ. ਭਾਵ- ਡੁੱਬਣਵਾਲੇ. "ਲੋਗ ਭਏ ਸਭ ਹੀ ਨਕਵਾਨੀ." (ਚਰਿਤ੍ਰ ੪੦)


ਦੇਖੋ, ਨੱਕ਼ਾਸ਼ ਅਤੇ ਨਿਕਾਸ.


very little, just a bit


to scrabble, scratch with nails or claws


ਅ਼. [نّقش] ਸੰਗ੍ਯਾ- ਨਕ਼ਸ਼ ਕਰਨ ਵਾਲਾ, ਚਿਤ੍ਰਕਾਰ. ਚਿਤੇਰਾ. ਨਕ਼ਸ਼ੇ ਨਵੀਸ.


ਸੰਗ੍ਯਾ- ਸੂਈ ਦਾ ਛਿਦ੍ਰ, ਜਿਸ ਵਿੱਚ ਤਾਗਾ ਪਾਈਦਾ ਹੈ। ੨. ਕਿਆਰੇ ਖਾਲ ਆਦਿ ਦਾ ਮੂੰਹ (ਦਹਾਨਾ), ਜਿਸ ਵਿੱਚਦੀਂ ਜਲ ਪ੍ਰਵੇਸ਼ ਕਰਦਾ ਹੈ। ੩. ਲਹੌਰ ਤੋਂ ਦੱਖਣ, ਰਾਵੀ ਅਤੇ ਸਤਲੁਜ ਦੇ ਮੱਧ ਦਾ ਦੇਸ਼. "ਇਕ ਨੱਕੇ ਮੇ ਹੁਤੋ ਮਸੰਦ." (ਗੁਪ੍ਰਸੂ)