ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰੁੜ੍ਹਨ ਵਾਲਾ, ਗੱਡਾ. ਸ਼ਕਟ. ਛਕੜਾ.


ਰੁੜ੍ਹਨਾ. ਦੇਖੋ, ਰਿੰਗਣ. "ਆਗੇ ਹੀ ਰੇਂਗ ਚਲੇ ਹਠਕੈ ਭਟ" (ਰਾਮਾਵ) ਘਾਯਲ ਯੋਧਾ ਰੁੜ੍ਹਕੇ ਅੱਗੇ ਨੂੰ ਹੀ ਵਧੇ.


ਸੰ. ਹ੍ਰੇਸਾ (हृेषा. ). ਸੰਗ੍ਯਾ- ਘੋੜੇ ਦਾ ਹਿਣਕਾਰ. ਘੋੜੇ ਦੇ ਹਿਣਕਣ ਦੀ ਧੁਨਿ.