ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گُنزایش] ਸੰਗ੍ਯਾ- ਅਵਕਾਸ. ਸਮਾਉਣ ਦੀ ਥਾਂ। ੨. ਅਸਥਾਨ. ਜਗਾ.


ਦੇਖੋ, ਗੁੰਜਨ.


ਸੰ. ਵਿ- ਗੂੰਜਦਾ ਹੋਇਆ.


ਫ਼ਾ. [گُنجیِدن] ਕ੍ਰਿ- ਸਮਾਉਣਾ. ਖਟਾਨਾ (ਮਿਲ ਜਾਣਾ).