ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕੱਟ ਵੱਢ. ਬ੍ਯੋਂਤ ਤਰਾਸ਼। ੨. ਕੱਟਣ ਅਤੇ ਗਾਹੁਣ ਦੀ ਕ੍ਰਿਯਾ.


ਸੰ. कर्व्त्त्न ਕਰ੍‍ਤਨ. ਕ੍ਰਿ- ਵੱਢਣਾ. ਕੱਟਣਾ. "ਅਤਿ ਤੀਖਨ ਮੋਹ ਕੀ ਫਾਸ, ਕਾਟਨਹਾਰ ਜਗਤਗੁਰੁ." (ਗਉ ਮਃ ੫)


ਕੱਟਕੇ. "ਕਾਟਿ ਜੇਵਰੀ ਜਨ ਲੀਏ ਛਡਾਈ." (ਪ੍ਰਭਾ ਮਃ ੫)


ਕੱਟ ਵੱਢਕੇ. ਕੁੱਟਕੇ ਅਤੇ ਕੱਟਕੇ. "ਕਾਟਿ ਕੂਟਿਕੈ ਡਾਰੀ." (ਆਸਾ ਕਬੀਰ)