ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਰੂਈਂ ੩. ਅਤੇ ਰੂਈਂਤਨ.


ਸੰ. ਰੋਸ. ਸੰਗ੍ਯਾ- ਕ੍ਰੋਧ. ਗੁੱਸਾ.


ਸੰ. ਗੁੱਸੇ (ਖ਼ਫ਼ਾ) ਕਰਨਾ। ੨. ਸੰਗ੍ਯਾ- ਪਾਰਾ.


ਦੇਖੋ, ਰੌਸ਼ਨ। ੨. ਡਿੰਗ. ਫੌਜ ਦਾ ਸੱਜਾ ਪਾਸਾ. ਸੈਨਾ ਦਾ ਦਹਿਣਾ ਭਾਗ.