ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਮੋੜ੍ਹਾ. ਕੰਡਿਆਂ ਵਾਲਾ ਛਾਪਾ। ੨. ਭਾਵ- ਕੰਡਿਆਂ ਵਾਂਙ ਚੰਬੜਨ ਵਾਲਾ ਆਦਮੀ.
ਸੰਗ੍ਯਾ- ਢਿਉਂਗਲੀ. ਢੇਂਕਲੀ. ਪਾਣੀ ਸਿੰਜਣ ਦਾ ਇੱਕ ਯੰਤ੍ਰ. ਦੋ ਖੜੀਆਂ ਲੱਕੜਾਂ ਵਿੱਚ ਇੱਕ ਆੜੀ ਲੱਕੜ ਦੇ ਆਧਾਰ ਲੰਮੀ ਬੱਲੀ, ਜਿਸ ਦੇ ਹੇਠਲੇ ਪਾਸੇ ਇੱਟ ਪੱਥਰ ਆਦਿ ਦਾ ਵਜ਼ਨ ਬੰਨ੍ਹੀਦਾ ਹੈ ਅਤੇ ਉੱਪਰਲੇ ਸਿਰੇ ਨਾਲ ਡੋਲ ਬੋਕਾ ਆਦਿ. ਰੱਸੀ ਨਾਲ ਉੱਪਰਲਾ ਸਿਰਾ ਝੁਕਾਕੇ ਪਾਣੀ ਨਾਲ ਬੋਕਾ ਭਰੀਦਾ ਹੈ ਅਤੇ ਹੇਠਲੇ ਪਾਸੇ ਬੰਨ੍ਹਿਆ ਬੋਝ ਆਪਣੇ ਆਪ ਹੀ ਜਦ ਹੇਠ ਨੂੰ ਜਾਂਦਾ ਹੈ ਤਦ ਪਾਣੀ ਭਰਿਆ ਪਾਤ੍ਰ ਬਾਹਰ ਆ ਜਾਂਦਾ ਹੈ. ਜਿੱਥੇ ਪਾਣੀ ਦੀ ਗਹਿਰਾਈ ਜਾਦਾ ਨਹੀਂ ਹੁੰਦੀ, ਉੱਥੇ ਢੀਂਗੁਲੀ ਨਾਲ ਪਾਣੀ ਸਿੰਜਕੇ ਖੇਤੀਵਾੜੀ ਕਰਦੇ ਹਨ. Shadoof.
ਸੰ. ਢੌਕ੍. ਧਾ- ਜਾਣਾ। ੨. ਕ੍ਰਿ- ਨੇੜੇ ਪਹੁਚਣਾ। ੩. ਜੰਞ ਦਾ ਲਾੜੀ ਦੇ ਪਿੰਡ ਅਤੇ ਘਰ ਤੇ ਸਜਧਜ ਨਾਲ ਅੱਪੜਨਾ.
ਸੰਗ੍ਯਾ- ਢੁਕਣ ਦਾ ਭਾਵ। ੨. ਜਨੇਤੀਆਂ ਦਾ ਕੁੜਮਾਂ ਦੇ ਪਿੰਡ ਅਤੇ ਘਰ ਪਹੁਚਣ ਦਾ ਕਰਮ. "ਤਬ ਪਹੁਚੇ ਤਿਹ ਪੁਰ ਨਿਕਟ ਕਰਨੋ ਜਹਾਂ ਢੁਕਾਉ." (ਨਾਪ੍ਰ)
act of, wages for ਢੁੰਡਵਾਉਣਾ , same as ਢੂੰਡ
searcher, seeker, explorer
back, rear part or back surface of human body, posterior, rump; buttocks; anus
posterior, rump, buttocks, anus
search, seeking, hunt; quest, exploration; prospecting