ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਮਕਸਦ. ਸਿੱਧਾਂਤ। ੨. ਨਸ਼ਾਨਾ। ੩. ਜਤਲਾਣ ਲਾਇਕ ਭਾਵ। ੪. ਵਿ- ਚਿੰਨ੍ਹ (ਨਿਸ਼ਾਨ) ਲਗਾਉਣ ਯੋਗ੍ਯ। ੫. ਦੇਖਣ ਲਾਇਕ.
ਦੇਖੋ, ਅਚਕੜਾ। ੨. ਵਸੁਧਾ. ਪ੍ਰਿਥਿਵੀ.
ਦੇਖੋ, ਲਕ੍ਸ਼੍‍ਮੀਕਾਂਤ.
ਦੇਖੋ, ਲਕ੍ਸ਼੍‍. ਭਾਵ- ਅਨੇਕ. ਅਨੰਤ. "ਲਖ ਨੇਕੀਆਂ ਚੰਗਿਆਈਆਂ." (ਵਾਰ ਆਸਾ) ੨. ਦੇਖੋ, ਲਖਣਾ.
ਦੇਖੋ, ਲਕ੍ਸ਼੍‍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ.
same as ਲਕਸ਼ਮੀ
bundle, coil or skein, tassel, pompon, curl
small as ਲੱਛਾ , wisp
tasselled, curled, embellished, pompous, attractive; highflown, bombastic
long thick or strong rope especially one used for drawing water from well
same as ਸੁਆਦ