ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [وقالت] ਸੰਗ੍ਯਾ- ਵਕੀਲ ਦਾ ਕਰਮ. ਦੂਤ ਦਾ ਕੰਮ। ੨. ਅਦਾਲਤ ਵਿੱਚ ਕਿਸੇ ਫ਼ਰੀਕ਼ ਵੱਲੋਂ ਬਹਸ ਕਰਨ ਦਾ ਪੇਸ਼ਾ.
ਅਵਕਾਸ਼. ਵੇਲ੍ਹ. "ਅਕਾਸ ਮੇ ਵਕਾਸ ਤੂੰ, ਧਰਾ ਧ੍ਰਿਤੀ ਸਰੂਪ ਹੋ." (ਨਾਪ੍ਰ)
ਦੇਖੋ, ਬਕਾਸੁਰ। ੨. ਇਸ ਨਾਮ ਦਾ ਇੱਕ ਹੋਰ ਰਾਖਸ, ਜੋ ਭੀਮਸੇਨ ਨੇ ਮਾਰਿਆ.
ਅ਼. [وکیِل] ਸੰਗ੍ਯਾ- ਦੂਤ. ਪ੍ਰਤਿਨਿਧਿ। ੨. ਅਦਾਲਤ ਵਿੱਚ ਕਿਸੇ ਵੱਲੋਂ ਪੈਰਵੀ ਅਤੇ ਬਹਸ ਕਰਨ ਵਾਲਾ. ਸੰ. वाकील. ਵਾੱਕੀਲ. ਯੁਕਤਿ ਨਾਲ ਦੂਜੇ ਦੀ ਜੁਬਾਨ ਬੰਦ ਕਰ ਦੇਣ ਵਾਲਾ.
ਸੰ. ਸੰਗ੍ਯਾ- ਮੌਲਸਰੀ. ਬਕੁਲ ਭੀ ਸੰਸਕ੍ਰਿਤ ਸ਼ਬਦ ਸਹੀ ਹੈ. ਦੇਖੋ, ਬਕੁਲ.
to work under duress; to do something in a slipshod manner
etcetera, etc. et al, and others; also ਵਗ਼ੈਰਾ
( grammar ) number; same as ਬਚਨ , utterance