ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਹੰਕਾਰੀ ਅਭਿਮਾਨੀ. "ਮੰਡੇ ਆਨ ਹੰਕੀ." (ਵਿਚਿਤ੍ਰ)


ਫ਼ਾ. [ہنگ] ਫੌਜ. ਸੈਨਾ. ਦੇਖੋ, ਸਰਹੰਗ.


ਦੇਖੋ, ਅਹੰਤਾ.


ਫ਼ਾ. [ہنگام] ਸੰਗ੍ਯਾ- ਸਮਾ. ਵੇਲਾ.


ਫ਼ਾ. [ہنگامہ] ਹੰਗਾਮਹ. ਸੰਗ੍ਯਾ- ਲੋਕਾਂ ਦਾ ਸਮੁਦਾਯ। ੨. ਜੰਗ. ਯੁੱਧ। ੩. ਮੁਹਿੰਮ. "ਬਹੁਤ ਬਰਖ ਕੋ ਹੁਇ ਹੰਗਾਮਾ." (ਗੁਪ੍ਰਸੂ) ਦੇਖੋ, ਹਗਾਮਾ.